This website uses cookies to ensure you get the best experience on our website. Privacy Policy OK

COMPUTER SCIENCE QUIZ 2

Computer scienc quiz in Punjabi and English (6tha new 1).

PradeepRattan
Created Date 04.29.20
Last Updated 04.29.20
Viewed 1 Times
Your browser doesn't support HTML5. System.Collections.Generic.List`1[System.String] System.Collections.Generic.List`1[System.String]
submit to reddit
0

Create multiple-choice games on Wisc-Online and play them on our Chakalaka mobile app!

But that's not all! Explore educational games created by others. Simply search by category or enter agame code number and dive into a world of learning and fun.

Download the Chakalaka mobile app here:
Topics of this game:
  • ਡੈਸਕਟਾਪ ਦੇ ਸਭ ਤੋਂ ਹੇਠਲੇ ਪਾਸੇ ਦਿਖਾਈ ਦੇ ਰਹੀ ਲੇਟਵੀਂ ਪੱਟੀ ਨੂੰ ........ਕਿਹਾ ਜਾਂਦਾ ਹੈ /The bar lying at the bottom of the desktop is called ........
  • ..... appears at the top of the windows. It has three buttons 1. Minimize Button 2. Maximize Button 3. Restore Button./ ... ਬਾਰ ਵਿੰਡੋ ਦੇ ਸਭ ਤੋਂ ਉਪਰਲੇ ਪਾਸੇ ਨਜ਼ਰ ਆਉਂਦੀ ਹੈ। ਇਸਦੇ ਸੱਜੇ ਪਾਸੇ ਤਿੰਨ ਬਟਨ ਲਗੇ ਹੁੰਦੇ ਹਨ: ਮਿਨੀਮਾਈਜ਼ ਬਟਨ, ਮੈਕਸੀਮਾਈਜ਼ ਬਟਨ/ਰੀਸਟੋਰ ਬਟਨ, ਅਤੇ ਕਲੋਜ਼ ਬਟਨ।
  • ...... ਬਾਰ ਵਿਚ ਵਿੰਡੋ ਵਿਚ ਵਰਤੀਆਂ ਜਾਣ ਵਾਲੀਆਂ ਕਮਾਂਡਜ਼ ਹੁੰਦੀਆਂ ਹਨ।/ ..... bar contains generally used commands
  • ..... contains buttons for the commands / ...... ਵਿਚ ਵਿੰਡੋ ਵਿਚ ਵਰਤੀਆਂ ਜਾਣ ਵਾਲੀਆਂ ਆਮ ਕਮਾਂਡਜ਼ ਦੇ ਬਟਨ ਹੁੰਦੇ ਹਨ।
  • ਜਦੋਂ ਵਿੰਡੋ ਵਿਚ ਸਾਰੀਆਂ ਆਈਟਮਜ਼ ਨਜ਼ਰ ਨਾਂ ਆਉਣ ਤਾਂ ..... ਦੀ ਮਦਦ ਨਾਲ ਸਕਰੋਲ ਕਰਕੇ ਇਹਨਾਂ ਨੂੰ ਦੇਖਿਆ ਜਾ ਸਕਦਾ ਹੈ / ....... lets a user to scroll the contents of the window
  • Deleted files go to .............../ ਡਿਲੀਟ ਕੀਤੀਆਂ ਫ਼ਾਈਲਾਂ _____________ ਵਿਚ ਚਲੀਆਂ ਜਾਂਦੀਆਂ ਹਨ।
  • ...... ਕੰਪਿਊਟਰ ਨੂੰ ਚਲਾਉਣ ਦੇ ਕੰਮ ਆਉਂਦਾ ਹੈ। ਇਸ ਤੋਂ ਬਿਨਾਂ੍ਹ ਕੰਪਿਊਟਰ ਨਹੀਂ ਚੱਲ ਸਕਦਾ। ਇਹ ਹੋਰ ਪ੍ਰੋਗਰਾਮਾਂ ਨੂੰ ਵੀ ਚੱਲਣ ਵਿਚ ਮਦਦ ਕਰਦਾ ਹੈ। ਇਹ ਕੰਪਿਊਟਰ ਦੇ ਵੱਖ-ਵੱਖ ਭਾਗਾਂ ਵਿਚ ਕੰਮ ਕਰਨ ਲਈ ਤਾਲਮੇਲ ਬਣਾਉਂਦਾ ਹੈ।/The ....... runs the computer and allows other programs to run. Example: DOS, Microsoft Windows, Linux.
  • ..... provides us Graphical User Interface (GUI)./ .... ਕੰਪਿਊਟਰ ਨਾਲ ਕੰਮ ਕਰਨ ਲਈ ਸਾਨੂੰ ਗ੍ਰਾਫਿਕਲ ਯੂਜ਼ਰ ਇੰਟਰਫੇਸ ਮੁਹਈਆ ਕਰਵਾਉਂਦਾ ਹੈ
  • ਡੈਸਕਟਾਪ ਦੇ ਤਿੰਨ ਭਾਗ ਹੁੰਦੇ ਹਨ: ......../ Desktop have the three parts .................
  • ............ ਪ੍ਰੋਗਰਾਮ ਸਾਡੇ ਕੰਪਿਊਟਰ ਨਾਲ ਨੈਟਵਰਕ ਉਪਰ ਜੁੜੇ ਹੋਏ ਕੰਪਿਊਟਰਾਂ ਤੱਕ ਪਹੁੰਚ ਕਰਨ ਲਈ ਵਰਤਿਆ ਜਾਂਦਾ ਹੈ। / In ........We can see our network settings.

User comments are currently unavailable. We apologize for the inconvenience and are working to restore this feature as soon as possible.